ਚੰਡੀਗੜ੍ਹ ਸਟੂਡੈਂਟਸ ਯੂਨੀਅਨ ਦੀ ਸਥਾਪਨਾ : 1 ਮਾਰਚ, 1964 ਪੰਜਾਬ ਸਟੂਡੈਂਟਸ ਯੂਨੀਅਨ ਦੀ ਸਥਾਪਨਾ: 28 ਫਰਵਰੀ, 1965 ਲੁਧਿਆਣਾ ਅਤੇ ਬਠਿੰਡਾ ਦੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਵਿਰੁੱਧ ਘੋਲ: ਸਤੰਬਰ, 1968 ਸੁਧਾਰ ਕਾਲਜ ਦੇ ਵਿਦਿ ਜਗਤਾਰ ਸਿੰਘ ਆਸੀ ਕਲਾਂ ਦੀ ਸ਼ਹੀਦੀ 12 ਦਸੰਬਰ, 1963 ਮੋਗੇ ਦਾ ਇਤਿਹਾਸਕ ਘੋਲ, ਹਰਜੀਤ-ਸਵਰਨ ਦੀ ਸ਼ਹਾਦਤ: 5 ਅਕਤੂਬਰ, 1972 ਵਿਦਿਆਰਥੀਆਂ ਵਾਸਤੇ ਰਿਆਇਤੀ ਬੱਸ ਪਾਸਾਂ ਲਈ ਘੋਲ: 1974 ਪਿਰਥੀਪਾਲ ਸਿੰਘ ਰੰਧਾਵਾ ਦੀ ਸ਼ਹਾਦਤ 18 ਜੁਲਾਈ, ਪੰਜਾਬ ‘ਚ ਸੰਘਰਸ਼ ਦੇ ਭਾਂਬੜ 1979 . ਬੱਸ ਕਿਰਾਇਆਂ ‘ਚ ਵਾਧੇ ਵਿਰੁੱਧ ਸਾਂਝਾ ਸੰਗਰਾਮ, ਲਾਭ ਸਿੰਘ ਮਾਨਸਾ ਦੀ ਸ਼ਹਾਦਤ: 1980-87 ਪਿਰਥੀਪਾਲ ਦੇ ਕਾਤਲ ਬੇਅੰਤ ਦਾ ਨਕਸਲਬਾੜੀ ਗੁਰੀਲਾ ਫੋਰਸ, ਪੰਜਾਬ ਵੱਲੋਂ ਕਤਲ: 12 ਦਸੰਬਰ 18
