Sale

245.00

Hello! Main Lahor Ton Boldan

10 in stock

,

Meet The Author

#hellomainlahoretonboldan

ਹੈਲੋ!!!
ਮੈਂ ਲਾਹੌਰ ਤੋਂ ਬੋਲਦਾਂ
ਗੁਰਵਿੰਦਰ ਸਿੰਘ “ਗਿੱਲ ਰੌਂਤਾ” ਸਾਡਾ ਭਰਾ ਆ ਤੇ ਭਰਾ ਹਰੇਕ ਨੂੰ ਨੀ ਕਿਹਾ ਜਾਂਦਾ |ਗੀਤਕਾਰੀ ਵਿੱਚ ਕਿਵੇ ਦਾ ਸਥਾਨ ਪਰਮਾਤਮਾ ਨੇ ਬਖਸ਼ਿਆ ਤੇ ਕਿਵੇਂ ਦੇ ਗਾਣੇ ਲਿਖਦਾ ਸਭ ਨੂੰ ਪਤਾ |ਹੁਣ ਕਿਤਾਬ ਲੈ ਕੇ ਆਇਆ ਹੈਲੋ ! ਮੈਂ ਲਾਹੌਰ ਤੋਂ ਬੋਲਦਾਂ |ਇਹ ਕਿਤਾਬ ਨੀ ਜਜ਼ਬਾਤ ਨੇ ਕੱਲੇ ਗਿੱਲ ਦੇ ਨੀ ਹਰੇਕ ਉਹ ਮਿੱਟੀ ਦੇ ਪੁੱਤ ਦੇ ਜਿਹਨੂੰ ਸੁਪਨਿਆਂ ਵਿਚ ਵਿਛੜਿਆ ਲਹਿੰਦਾ ਪੰਜਾਬ ਦਿਖਦਾ ਤੇ ਅੱਖ ਖੁੱਲਣ ਤੇ ਹੌਂਕੇ ਲੈਕੇ ਉੱਠਦਾ| ਹਰੇਕ ਬੰਦੇ ਦੇ ਲਿਖਣ ਦਾ ਆਪਣਾ ਇਕ ਅੰਦਾਜ਼ ਹੁੰਦਾ , ਗਿੱਲ ਦੀ ਲੇਖਣੀ ਓਹਦੇ ਵਾਂਗੂੰ ਕਿਤਾਬ ਵਿਚ ਸਿੱਧ ਪੁਧਰੀ ਆ ਕੋਈ ਵਧਾ ਚੜ੍ਹਾ ਕੇ ਗੱਲ ਨੀ ਕੀਤੀ,ਮਤਲਬ ਕਿ ਤਾਰਿਆਂ ਦੀ ਬਾਤ ਧਰਤੀ ਤੇ ਲਿਆਕੇ ਖਤਮ ਨੀ ਕੀਤੀ| ਲਹਿੰਦੇ ਨੂੰ ਵਿਲਕਦੇ ਸਾਡੇ ਸਾਰਿਆਂ ਲਈ ਇਹ ਕਿਤਾਬ ਇੱਕ ਯਾਤਰਾ ਦਾ ਕੰਮ ਕਰਦੀ ਆ ਤੁਸੀ ਆਪਣੇ ਆਪ ਨੂੰ ਓਹਨਾਂ ਪਿੰਡਾ ਸ਼ਹਿਰਾਂ ਦੇ ਨਾਂ ਪੜ੍ਹ ਦੇ ਓਥੇ ਫਿਰਦੇ ਮਹਿਸੂਸ ਕਰੋਗੇ .. ਜਰੂਰ ਪੜਿਓ ਕਿਉਕਿ ਓਧਰਲੇ ਨਾਮ, ਪਿੰਡ ਸ਼ਹਿਰ, ਸ਼ੇਰ – ਏ- ਪੰਜਾਬ ਦੇ ਵਾਰਿਸਾਂ ਦੀਆ ਕਬਰਾਂ, ਨਨਕਾਣਾ ਸਾਹਿਬ ,ਲਾਹੌਰ ਦੀਆ ਗਲੀਆ ਗੱਲਾਂ ਕਰਨੀਆਂ ਚਾਹੁੰਦੀਆਂ ਤੁਹਾਡੇ ਨਾਲ਼…
ਅਮਨ ਨਾਗਰਾ|
All reactions:

Harwinder Bhikhi, Inderjit Singh Purewal and 568 others

 

 

https://www.instagram.com/gillraunta/?hl=en